Jis Kau Nadar Kare

Jis Kau Nadar Kare

Rs.60.00
Product Code: SB250
Availability: In Stock
Viewed 1276 times

Product Description

No of Pages 120. ਜਿਸ ਕਉ ਨਦਰਿ ਕਰੇ Writen By: Harbhans Singh Teg (Giani) ਇਸ ਪੁਸਤਕ ਵਿਚ 20 ਨਿਬੰਧ ਹਨ । ਪਹਿਲਾ ਲੇਖ ‘ਚੇਤਿ ਗੋਵਿੰਦੁ ਅਰਾਧੀਐ’ ਪੰਚਮ ਪਾਤਸ਼ਾਹ ਦੇ ਬਾਰਹਮਾਹਾ ਰਚਨਾ ਦੀ ਤੁਕ ਤੇ ਕੇਂਦਰਿਤ ਹੈ । ਗੁਰਬਾਣੀ ਵਿਆਖਿਆ ਦੇ ਨਾਲ ਨਾਲ ਚੇਤ ਦੇ ਮਹੀਨੇ ਬਾਰੇ ਹੋਰ ਵੀ ਕਾਫੀ ਜਾਣਕਾਰੀ ਦਿੱਤੀ ਗਈ ਹੈ । ਪੁਸਤਕ ਵਿਚ ਗੁਰਬਾਣੀ ਨਾਲ ਸੰਬੰਧਿਤ ਹੋਰ ਵੀ ਕਈ ਵਿਸ਼ੇ ਛੋਹੇ ਗਏ ਹਨ, ਪ੍ਰੰਤੂ ਮੁਖ ਆਧਾਰ ਬਾਰਹਮਾਹਾ ਨੂੰ ਹੀ ਰੱਖਿਆ ਗਿਆ ਹੈ । ਲੇਖਕ ਨੇ ਸ਼ਬਦੀ ਅਰਥਾਂ ਦੇ ਨਾਲ ਨਾਲ ਅਧਿਆਤਮਕ ਪਰਤਾਂ ਖੋਲ੍ਹਣ ਲਈ ਵੀ ਭਰਪੂਰ ਯਤਨ ਕੀਤਾ ਹੈ । ਇਹ ਪਾਠਕਾਂ ਨੂੰ ਰੁਚਿਤ ਵੀ ਕਰੇਗੀ ਅਤੇ ਹੋਰ ਪੜ੍ਹਨ ਲਈ ਪ੍ਰੇਰਨਾ ਸਰੋਤ ਵੀ ਬਣੇਗੀ

Write a review

Please login or register to review
Track Order